
We didn’t find a product being promoted in this video. Its hook, format and structure below still show why it took off.
Browse products winning on TikTokSome people don't argue to solve things — they argue to win. Here's how to spot it. ਕਈ ਵਾਰੀ ਕੋਈ ਸਾਹਮਣੇ ਵਾਲਾ ਹਰ ਗੱਲ ਨੂੰ ਆਪਣੇ ਹੱਕ 'ਚ ਮੋੜ ਲੈਂਦਾ — ਗ਼ਲਤੀ ਭਾਵੇਂ ਓਹਦੀ ਹੋਵੇ, ਪਰ ਅਖ਼ੀਰ 'ਚ ਮਾਫ਼ੀ ਤੁਸੀਂ ਮੰਗ ਰਹੇ ਹੁੰਦੇ ਓ। ਸ਼ੁਰੂ 'ਚ ਹੱਦੋਂ ਵੱਧ ਤਾਰੀਫ਼, ਫਿਰ ਹੌਲੀ-ਹੌਲੀ ਤੁਹਾਨੂੰ ਹੀ ਗ਼ਲਤ ਮਹਿਸੂਸ ਕਰਾਉਣਾ। ਇਹ ਨਿਸ਼ਾਨੀਆਂ ਪਛਾਣਨੀਆਂ ਜ਼ਰੂਰੀ ਆ — ਕਿਸੇ 'ਤੇ ਉਂਗਲ ਚੁੱਕਣ ਲਈ ਨਹੀਂ, ਸਗੋਂ ਆਪਣੀ ਸ਼ਾਂਤੀ ਬਚਾਉਣ ਲਈ। ਯਾਦ ਰੱਖੋ — ਜਿਹੜੀ ਗੱਲ ਹਰ ਵਾਰੀ ਤੁਹਾਨੂੰ ਹੀ ਛੋਟਾ ਮਹਿਸੂਸ ਕਰਾਵੇ, ਓਹ ਪਿਆਰ ਨਹੀਂ ਹੁੰਦਾ। ਦੱਸੋ comment 'ਚ — ਤੁਸੀਂ ਇਹ ਨਿਸ਼ਾਨੀਆਂ ਪਹਿਲਾਂ ਪਛਾਣ ਲੈਂਦੇ ਓ, ਜਾਂ ਬਾਅਦ 'ਚ ਸਮਝ ਆਉਂਦਾ? 👇 ਤੇ ਮਨ ਨੂੰ ਸਮਝਣ ਦੀਆਂ ਇਦਾਂ ਦੀਆਂ ਗੱਲਾਂ ਮੈਂ ਆਪਣੀ book "The Psychology Basics" 'ਚ ਸੌਖੀ ਪੰਜਾਬੀ 'ਚ ਲਿਖੀਆਂ — link bio 'ਚ। #growwithjasmeet #punjabi #potential
Promotes 2 products. Create free account to see more.
Outliers and viral hits: their videos on Overshot, all time.