
We didn’t find a product being promoted in this video. Its hook, format and structure below still show why it took off.
Browse products winning on TikTokਬਰੈਂਪਟਨ ਵੋਟਾਂ ਤੇ ਸਾਇਨ ਬੋਰਡ ਪੱਟਣ ਦਾ ਜੋਰ, ਪਰ ਜੇਲ ਯਾਤਰਾ ਵੀ ਸਕਦੀ 🗳️ ਚੋਣ ਵਿਚਾਰਾਂ ਨਾਲ ਲੜੋ, ਵਿਰੋਧੀਆਂ ਦੇ ਬੋਰਡ ਤੋੜ ਕੇ ਨਹੀਂ! ਬ੍ਰੈਂਪਟਨ ਚੋਣਾਂ ਦੌਰਾਨ ਉਮੀਦਵਾਰਾਂ ਦੇ ਸਾਈਨ ਬੋਰਡਾਂ ਦੀ ਭੰਨਤੋੜ ਦਾ ਮੁੱਦਾ ਚਿੰਤਾਜਨਕ ਹੈ। ਸਮਰਥਨ ਕਿਸੇ ਦਾ ਵੀ ਕਰੋ—ਦੂਜੇ ਦੀ ਜਾਇਦਾਦ ਅਤੇ ਲੋਕਤੰਤਰਿਕ ਹੱਕਾਂ ਦਾ ਸਤਿਕਾਰ ਕਰੋ। ⚖️ ਜਾਣਬੁੱਝ ਕੇ ਕਿਸੇ ਹੋਰ ਦੇ ਚੋਣ ਬੋਰਡ ਨੂੰ ਨੁਕਸਾਨ ਪਹੁੰਚਾਉਣ ’ਤੇ Criminal Code ਦੀ ਧਾਰਾ 430 ਤਹਿਤ “ਮਿਸਚੀਫ਼” ਦੇ ਦੋਸ਼ ਲੱਗ ਸਕਦੇ ਹਨ। ਦੋਸ਼ ਸਾਬਤ ਹੋਣ ’ਤੇ ਮਾਮਲੇ ਅਨੁਸਾਰ ਜੁਰਮਾਨਾ ਜਾਂ ਕੈਦ ਵੀ ਹੋ ਸਕਦੀ ਹੈ। 📹 ਘਟਨਾ ਦੀ ਫੋਟੋ ਜਾਂ ਵੀਡੀਓ, ਸਮਾਂ ਅਤੇ ਥਾਂ ਸੰਭਾਲੋ। ਬਿਨਾਂ ਸਬੂਤ ਕਿਸੇ ਉਮੀਦਵਾਰ ਜਾਂ ਉਸ ਦੀ ਟੀਮ ਨੂੰ ਜ਼ਿੰਮੇਵਾਰ ਨਾ ਠਹਿਰਾਓ। ਭੰਨਤੋੜ ਦੀ ਰਿਪੋਰਟ Peel Police ਨੂੰ ਕਰੋ; ਬੋਰਡ ਦੀ ਗ਼ਲਤ ਥਾਂ ਬਾਰੇ ਸ਼ਿਕਾਇਤ ਲਈ 311 ਨਾਲ ਸੰਪਰਕ ਕਰੋ। ਤੁਹਾਡੇ ਮੁਤਾਬਕ ਸਾਰੀਆਂ ਚੋਣ ਮੁਹਿੰਮਾਂ ਨੂੰ ਆਪਣੇ ਸਮਰਥਕਾਂ ਲਈ ਇਸ ਬਾਰੇ ਸਾਂਝੀ ਅਪੀਲ ਕਰਨੀ ਚਾਹੀਦੀ ਹੈ? 👇 Gurbhej Sidhu Show | Gaunda Punjab #Brampton #BramptonElection2026 #ElectionSigns #GaundaPunjab #GurbhejSidhuShow
Outliers and viral hits: their videos on Overshot, all time.