Hook
ਲੋ ਜੀ ਮਿੱਤਰੋ 00:01 ਨਰੂਲਿਆਂ ਦੀ ਨੌਂ ਵੀ ਟਾਈਮ ਬੰਨ੍ਹਤਾ ਨੌਂ ਮਹੀਨਿਆਂ ਦਾ 00:03 22 ਜੂਨ ਨੂੰ ਉਹਨੇ ਸਰਪ੍ਰਾਈਜ਼ ਦਿੱਤਾ 00:05 ਕਿੱਟ ਦਿਖਾ ਕੇ ਕਿ ਉਹ ਆ ਪ੍ਰੈਗਨੈਂਟ 00:07 ਪਰਿਵਾਰ ਚ ਪੂਰੇ ਬ੍ਰਹਮੰਡ ਚ ਖੁਸ਼ੀ ਦੀ ਲਹਿਰ ਦੌੜ ਗਈ ਸੀਗੀ 00:11 ਪਰ ਇੱਥੇ ਨਾ ਫੈਮਲੀ ਨੂੰ ਇੱਕ ਬੇਨਤੀ ਆ 00:13 ਨਰੂਲਾ ਫੈਮਲੀ ਨੂੰ 00:14 ਦੇਖੋ ਏਂਜਲ ਸ਼ਿਵਮ 00:15 ਯੂਟਿਊਬ ਤੋਂ ਆਪਣਾ ਪਰਿਵਾਰ ਦੱਸਦੇ ਸੀਗੇ ਪਰ ਉਹਨੇ 00:17 ਯੂਟਿਊਬ ਤੋਂ ਕੁਝ ਗੱਲਾਂ ਲੁਕੋਈਆਂ 00:19 95% ਉਹਨੇ ਦੱਸਿਆ 00:21 ਪਰ 5% ਗੱਲਾਂ ਉਹ ਲੁਕੋ ਗਿਆ 00:23 ਪਰ ਤੁਹਾਨੂੰ ਇਹ ਬੇਨਤੀ ਆ ਕਿ ਦੇਖੋ 00:25 ਯੂਟਿਊਬ ਪਰਿਵਾਰ ਦੇ ਨਾਲ ਕੋਈ ਵੀ ਚੀਟਿੰਗ ਨਹੀਂ ਕੋਈ ਵੀ ਗੱਲ 00:27 ਲੁਕੋਣੀ ਨਹੀਂ ਹੈਗੀ 00:29 ਮਤਲਬ ਟਰਾਂਸਪੇਰੈਂਟ ਹੋਣਾ ਚਾਹੀਦਾ ਸਭ ਕੁਝ 00:31 ਟਰਾਂਸਪੇਰੈਂਸੀ ਦਾ 00:32 ਡਿੱਟੋ ਸਾਰੀ ਡਿਟੇਲ ਆਉਣੀ ਚਾਹੀਦੀ ਆ 00:34 ਵੀਡੀਓਜ਼ ਦੇ ਮਾਧਿਅਮ ਦੇ ਨਾਲ ਭਾਵੇਂ ਲਾਈਵ ਚਲਾ ਲਓ 00:37 ਠੀਕ ਆ 00:38 ਕਿਉਂਕਿ ਯੂਟਿਊਬ ਪਰਿਵਾਰ ਆ 00:40 ਇਹ ਨਾ ਹੋਵੇ ਕਿ ਤੁਸੀਂ ਵੀ ਮਤਲਬ 00:42 ਯੂਪੀਐਸਸੀ ਦੇ ਪੇਪਰ ਚ ਕਹਿ ਲਓ ਕਿ ਸਾਰੀਆਂ ਚੀਜ਼ਾਂ 00:45 ਦੱਸ ਤੀਆਂ ਜਿਹੜੀਆਂ ਮਤਲਬ ਸਿਲੇਬਸ ਵਾਲੀਆਂ ਇੰਪੋਰਟੈਂਟ ਸੀ ਉਹ ਲੁਕੋ ਜਾਓ 00:49 ਤੁਸੀਂ ਇੱਦਾਂ ਨਹੀਂ ਕਰਨਾ ਹੈਗਾ 00:51 ਠੀਕ ਆ 00:52 ਅੰਕਲ ਜੀ ਸੌਰੀ ਅੰਕਲ ਜੀ ਨਹੀਂ ਨਰੂਲਾ ਭਾ 00:53 ਅੰਕਲ ਜੀ ਨਹੀਂ ਗੰਨ ਤੇ ਗੁੱਸਾ ਕਰ ਜਾਂਦੇ ਨੇ ਨਰੂਲਾ ਜੀ 00:56 ਤੇ ਨਰੂਲਾ ਜੀ ਦੇ ਯੋਗਦਾਨ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਚ ਬਹੁਤ ਵੱਡੇ ਆ 00:59 ਰੀਅਲ ਚ ਯੋਗਦਾਨ ਆ 01:01 ਉਹਨਾਂ ਦੇ 01:02 ਤੇ ਇੱਕ ਆਈਡਲ ਆ 01:03 ਕਈਆਂ ਦੇ ਤਾਂ ਮੈਂ ਸੁਣਿਆ ਸੀ ਸਰਕਾਰੀ ਡੈਡੀ ਵੀ ਨੇ 01:06 ਨਰੂਲਾ ਭਾਅ ਹੋਣੀ 01:09 ਤੇ ਉਸ ਹਿਸਾਬ ਨਾਲ 01:11 ਬੇਨਤੀ ਉਹ ਆ 01:13 ਮੋਤਵਾਰ ਬੰਦਾ ਹੋਣ ਦੇ ਨਾਤੇ 01:15 ਸਾਰੀ ਚੀਜ਼ 01:16 ਏ ਟੂ ਜ਼ੈਡ ਚੀਜ਼ ਆਉਣੀ ਚਾਹੀਦੀ ਆ 01:18 ਇੰਟਰਨੈੱਟ ਤੇ ਕੰਮ ਸ਼ੁਰੂ ਹੋ ਗਿਆ ਹੋਣਾ 01:20 ਤੇ ਚੱਲੇਗਾ ਮੋਰ ਦੀ ਮੋਰੇ ਪਰ ਏ ਟੂ ਜ਼ੈਡ ਚੀਜ਼ ਆਉਣੀ ਚਾਹੀਦੀ ਆ ਨਰੂਲਾ ਸਾਹਿਬ 01:23
More breakout videos from this creator.