Hook
More breakout videos from this creator.
ਲੱਕ ਦਰਦ ਤੋਂ ਆਰਾਮ ਪਾਓ ਗਰਮ ਪਾਣੀ ਨਾਲ ਰੋਜ਼ਾਨਾ ਲਓ !! 🛑 ਸਾਰੀਆਂ ਦੱਬੀਆਂ ਨਸਾ ਖੁੱਲ ਜਾਣਗੀਆਂ ! 🛑 Sciatica Pain ? Low Back Pain 00:01 ਦੋ ਅੰਜੀਰਾਂ 00:02 ਰਾਤ ਨੂੰ ਭਿਓਂ ਦੋ ਸਵੇਰੇ ਉੱਠ ਕੇ ਖਾਓ ਤੁਹਾਡੇ ਲੱਕ ਦਰਦ ਤੋਂ ਆਰਾਮ 00:05 ਪੈ ਜਾਏਗਾ। ਕਿਹੜੀਆਂ ਚੀਜ਼ਾਂ ਨੇ ਕਿਵੇਂ ਭਿਉਣੀਆਂ ਨੇ ਸਭ ਕੁਝ ਦੱਸ ਦਿਆਂ 00:09 ਲੱਕ ਚ ਦਰਦ ਹੋਵੇ 00:10 ਸ਼ੈਟਿਕਾ ਦਾ ਦਰਦ ਹੋਵੇ 00:11 ਲੱਤ ਚ ਚਾ ਰਿਹਾ ਹੋਵੇ 00:13 ਸੁੰਨਾਂ ਪਨ ਹੋ ਗਿਆ ਹੋਵੇ 00:15 ਔਰ ਜਾਂ ਤੁਸੀਂ ਖੜ੍ਹ ਕੇ ਕੰਮ ਕਰਦੇ ਹੋ ਲੰਬੇ ਸਮੇਂ ਲਈ 00:17 ਬੈਠ ਕੇ ਕੰਮ ਕਰਦੇ ਹੋਵੋ 00:19 ਜਾਂ ਫਿਰ ਤੁਸੀਂ ਕੋਈ ਵੀ ਭਾਰ ਦਾ ਕੰਮ ਕਰਦੇ ਹੋਵੋ ਤੁਹਾਡੇ ਲੱਕ ਚ ਦਰਦ ਆਮ ਦੇਖਿਆ ਜਾਂਦਾ ਹੈ 00:23 ਪਰ ਆਪਾਂ ਕਈ ਵਾਰ ਇਸ ਦਾ ਐਸਾ ਇਲਾਜ ਕਰਵਾ ਬੈਠਦੇ ਆਂ 00:25 ਔਰ ਆਪਣੀਆਂ ਲੱਤਾਂ ਤੱਕ 00:28 ਥੱਦ ਜਾਂਦੀਆਂ ਨੇ ਲੱਤਾਂ ਤੱਕ ਥੱਦ ਜਾਂਦੀਆਂ ਨੇ 00:31 ਸੋ ਹਮੇਸ਼ਾ ਸਹੀ ਇਲਾਜ ਕਰਵਾਇਆ ਕਰੋ ਸਿਹਤ 00:33 ਬਹੁਤ ਜ਼ਰੂਰੀ ਹੈ 00:34 ਸਤਿ ਸ਼੍ਰੀ ਅਕਾਲ ਜੀ 00:35 This is Dr. Gurshir Singh 00:37 ਸੋ ਤੁਹਾਡੇ ਵੀ ਅਗਰ ਲੱਕ ਚ ਦਰਦ ਹੈ ਤਾਂ ਅੱਜ ਤੋਂ ਇਹ ਚੀਜ਼ਾਂ 00:40 ਖਾਣੀਆਂ ਸ਼ੁਰੂ ਕਰ ਦੋ 00:42 ਬਹੁਤ ਜਲਦੀ ਤੁਹਾਡੇ ਲੱਕ ਦਰਦ ਨੂੰ ਆਰਾਮ ਮਿਲਣ ਵਾਲਾ ਹੈ 00:45 ਕੀ ਕੀ ਚੀਜ਼ਾਂ ਨੇ ਸਭ ਤੋਂ ਪਹਿਲਾਂ 00:47 ਤੁਹਾਨੂੰ ਚਾਹੀਦਾ ਹੈ ਜੈਤੂਨ ਦਾ ਤੇਲ ਓਲਿਵ ਆਇਲ 00:50 ਇਸ ਦੇ ਵਿੱਚ ਓਲਿਕ ਐਂਥੋਲ ਹੁੰਦਾ ਸਟਰੋਂਗ ਐਂਟੀ ਇਨਫਲੋਮੇਟਰੀ ਤੱਤ 00:53 ਪਾਏ ਜਾਂਦੇ ਨੇ ਐਂਟੀ ਆਕਸੀਡੈਂਟਸ ਹੁੰਦੇ ਨੇ 00:55 ਇੱਕ ਕੋਲੀ ਲਓ 00:56 ਉਸ ਦੇ ਵਿੱਚ ਇਸ ਨੂੰ ਪਾਓ 00:58 ਔਰ ਉਸ ਦੇ ਵਿੱਚ ਤੁਸੀਂ 01:00 ਰਾਤ ਨੂੰ 01:01 ਵਾਲੇ ਦੋ ਅੰਜੀਰਾਂ 01:03 ਡਬੋ ਦੇਣੀਆਂ ਨੇ ਅੰਜੀਰਾਂ 01:05 ਤੁਹਾਨੂੰ ਮਾਰਕੀਟ ਚੋਂ ਮਿਲ ਜਾਂਦੀ ਆ 01:06 ਇਸ ਦੇ ਵਿੱਚ ਸਾਰੇ ਤੱਤ ਨੇ ਕੈਲਸ਼ੀਅਮ ਐਂਡ ਮੈਗਨੀਸ਼ੀਅਮ ਐਂ 01:08 ਆਇਰਨ ਐਂ ਸਾਰਾ ਕੁਝ ਹੈ 01:10 ਇਸ ਨੂੰ ਤੁਸੀਂ 01:12 ਰਾਤ ਨੂੰ ਸੌਣ ਤੋਂ ਪਹਿਲਾਂ ਗਰਮ ਪਾਣੀ ਨਾਲ ਲਓ 01:15 ਗਰਮ ਦੁੱਧ ਨਾਲ ਲਓ 01:17 ਉਦੋਂ ਅੱਗੇ ਆ ਜਾਓ 01:18 ਉਸ ਤੋਂ ਬਾਅਦ ਆਪਣੇ ਕੋਲ ਆ ਗਈ ਦਾਲਚੀਨੀ ਹੈ 01:21 ਔਰ ਅਲਸੀ ਦਾ ਪਾਊਡਰ ਹੈ 01:24 ਦਾਲਚੀਨੀ ਚ ਬਲੱਡ ਸ਼ੂਗਰ ਕੰਟਰੋਲ ਕਰਦਾ ਜੋਇੰਟ ਪੇਨ ਕਰਦਾ 01:27 ਜਿਹੜੀ ਅਲਸੀ ਐਂ ਓਮੇਗਾ 3 ਫੈਟੀ ਐਸਿਡ ਨੇ 01:29 ਪ੍ਰੋਟੀਨ ਨੇ ਵਿਟਾਮਿਨ ਨੇ ਔਰ ਮਿਨਰਲ ਹੈ 01:31 ਇਸ ਨੂੰ ਕੀ ਕਰਾਂਗੇ ਆਪਾਂ 01:33 ਇੱਕ ਛੋਟਾ ਜਿਹਾ ਗਿਲਾਸ 01:35 ਰਾਤ ਨੂੰ ਸੌਣ ਤੋਂ ਪਹਿਲਾਂ ਗਰਮ ਕਰਨਾ ਹੈ 01:37 ਔਰ ਇਸ ਦੇ ਵਿੱਚ ਇੱਕ ਇੱਕ ਚੁਟਕੀ ਆਪਾਂ 01:40 ਪਾ ਲੈਣੀ ਹੈ 01:41 ਜੋ ਕਿ ਰਾਤ ਨੂੰ ਪੀਵਾਂਗੇ 01:43 ਪਾਣੀ ਗਰਮ ਕਰਨਾ ਸ਼ੁਰੂ ਕੀਤਾ ਇਸ ਦੇ ਵਿੱਚ 01:45 ਦੇਖੋ ਇੱਕ ਚੁਟਕੀ ਆਪਾਂ ਪਾਈ 01:47 ਫਲੈਕਸ ਸੀਡਸ ਮਤਲਬ ਆਲਸੀ ਦਾ ਪਾਊਡਰ 01:50 ਔਰ ਇੱਕ ਚੁਟਕੀ ਆਪਾਂ 01:52 ਪਾਉਣੀ ਹੈ 01:54 ਆਪਾਂ ਇਸ ਦੀ 01:55 (ਦਾਲਚੀਨੀ) 01:56 ਇਸ ਨੂੰ ਉਬਲਣ ਦੇਵਾਂਗੇ ਫਿਰ ਪੁਣ ਕੇ ਆਪਾਂ 01:58 ਇਸ ਨੂੰ ਪੀਵਾਂਗੇ 02:00 02:01 02:02 02:03 02:04 ਔਰ ਇਸ ਨੂੰ ਤੁਸੀਂ ਛਾਣ ਲਵੋ 02:05 ਛੋਟਾ ਜਿਹਾ ਪਾਣੀ ਹੋਣਾ ਚਾਹੀਦਾ 02:07 (ਅੱਧਾ ਗਿਲਾਸ ਹੋਵੇ ਸਟੀਲ ਦਾ ਜਾਂ ਕੋਈ ਵੀ ਚਾਹ ਦਾ ਕੱਪ ਅੱਧਾ ਹੋਵੇ) 02:11 ਇਸ ਨੂੰ ਠੰਡਾ ਕਰੋ 02:13 02:14 02:15 02:16 02:17 02:18 02:19 02:20 02:21 02:22 02:23 02:24 02:25 02:26 02:27 02:28 ਸਤਿ ਸ਼੍ਰੀ ਅਕਾਲ ਜੀ