Hook
ਇੱਕ ਨੁਸਖਾ ਸਾਂਝਾ ਕਰ ਰਿਹਾ ਹਾਂ ਤੁਹਾਡੇ ਸਰੀਰ ਦੀ ਕੱਲੀ ਕੱਲੀ ਨਾੜ ਦੀ ਬਲੋਕੇਜ ਠੀਕ ਹੋ ਜਾਊਗੀ। ਜਿੰਨਾਂ ਵੀਰਾਂ ਦਾ ਕੋਲੈਸਟਰੋਲ ਵੱਧਦਾ ਹੈ, ਜਿੰਨਾਂ ਲੋਕਾਂ ਦਾ ਬੀਪੀ ਹਾਈ ਹੁੰਦਾ ਹੈ, ਤੁਹਾਨੂੰ ਲੱਗਦਾ ਹੈ ਹਾਰਟ ਅਟੈਕ, ਕੋਈ ਸਟੰਟ, ਅਡਰੰਗ ਬਰੇਨ ਸਟ੍ਰੋਕ ਦੀ ਸਮੱਸਿਆ ਨਾ ਆਵੇ। ਨਵੰਬਰ, ਦਸੰਬਰ, ਜਨਵਰੀ, ਫਰਵਰੀ, ਮਾਰਚ ਦੇ ਐਂਡ ਤੱਕ ਇਸ ਨੁਸਖੇ ਦੀ ਵਰਤੋਂ ਕਰੋਗੇ ਤਾਂ ਤੁਹਾਡੇ ਬੋਡੀ ਦੇ ਵਿੱਚ ਜੋ ਬਲੋਕੇਜ ਹੈ, ਕੋਈ ਕੋਲੈਸਟਰੋਲ ਹਾਈ ਹੈ, ਕੋਈ ਵੀ ਕਿਸੇ ਤਰ੍ਹਾਂ ਦਾ ਸਰਕੂਲੇਸ਼ਨ ਹੈ ਬੋਡੀ ਦੇ ਵਿੱਚ ਘੱਟ ਹੁੰਦਾ ਹੈ, ਉਹ ਚੀਜ਼ ਦੇ ਵਿੱਚ ਬਹੁਤ ਫਾਇਦਾ ਮਿਲੂਗਾ। ਪੰਜ ਚੀਜ਼ਾਂ ਦਾ ਨੁਸਖਾ ਹੈ, ਪਹਿਲਾਂ ਵੀ ਇੱਕ ਵਾਰੀ ਸਾਂਝਾ ਕੀਤਾ ਹੋਇਆ ਹੈ, ਦੁਬਾਰਾ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ। ਇਹਨੂੰ ਬਣਾਉਣ ਦੇ ਲਈ ਜਿੰਨਾਂ ਚੀਜ਼ਾਂ ਦੀ ਆਪਾਂ ਨੂੰ ਵਰਤੋਂ ਕਰਨੀ ਪੈਣੀ ਹੈ, ਚੁੱਲ੍ਹੇ ਤੇ ਵੀ ਬਣਾ ਸਕਦੇ ਹੋ, ਜੇ ਘਰੇ ਚੁੱਲ੍ਹਾ ਨਹੀਂ ਹੈਗਾ, ਗੈਸ ਤੇ ਵੀ ਬਣਾ ਸਕਦੇ ਹੋ। ਪੰਜ ਚੀਜ਼ਾਂ ਕਿਹੜੀਆਂ ਕਿਹੜੀਆਂ ਨੇ, ਸਭ ਤੋਂ ਪਹਿਲਾਂ ਦੋਸਤੋ ਅਦਰਕ ਦਾ ਰਸ 250 ml, ਲਸਣ ਦਾ ਰਸ 250 ml, ਸਿਰਕਾ, ਸੇਬ ਦਾ ਸਿਰਕਾ 250 ml, ਦੇਸੀ ਸ਼ਹਿਦ 250 ਗ੍ਰਾਮ, 250 ml ਨਿੰਬੂ ਦਾ ਰਸ। ਹੁਣ ਕਈ ਵੀਰਾਂ ਦਾ ਪਿਛਲੀ ਵੀਡੀਓ ਦੇ ਵਿੱਚ ਸਵਾਲ ਜਵਾਬ ਸੀਗਾ ਕਿ 250 ਗ੍ਰਾਮ ਲਸਣ ਦਾ ਰਸ, ਦੇਖੋ ਤੁਸੀਂ ਜਿੰਨੀ ਕੁ ਕੁਆਟੀ ਬਣਾ ਕੇ ਰੱਖਣਾ ਚਾਹੁੰਦੇ ਹੋ, ਇੱਕ ਵਾਰੀ ਥੋੜ੍ਹਾ ਬਣਾਉਣਾ ਚਾਹੁੰਦੇ ਹੋ, ਕਿੱਲੋ ਬਣਾਉਣਾ ਚਾਹੁੰਦੇ ਹੋ, ਤਾਂ ਉਸ ਹਿਸਾਬ ਨਾਲ ਤੁਹਾਨੂੰ 250-250 ml ਲੈਣਾ ਪਊਗਾ। ਠੀਕ ਹੈ? ਮਤਲਬ ਤੁਸੀਂ ਅਦਰਕ ਨੂੰ ਥੋੜ੍ਹਾ ਥੋੜ੍ਹਾ ਕਰਕੇ ਕੱਪੜੇ ਨਾਲ ਨਿਚੋੜੋ ਤਾਂ ਉਹ ਚੋਂ ਇੱਕ ਕੱਪ, ਮਤਲਬ ਬਰਾਬਰ ਮਾਤਰਾ ਸਾਰੀਆਂ ਚੀਜ਼ਾਂ ਦੀ 200 ml ਜਾਂ 250 ml ਰੱਖ ਲਓ, 250 ml ਰੱਖ ਲਓ, ਉਸ ਹਿਸਾਬ ਨਾਲ ਨਿਕਲਣਾ ਚਾਹੀਦਾ। ਉਵੇਂ ਨਿੰਬੂ ਜੇ ਤੁਸੀਂ ਤਿੰਨ ਪਾ ਲਿਆਓਗੇ ਤਾਂ ਉਹ ਚੋਂ ਪਾਈਆ ਗ੍ਰਾਮ ਰਸ ਵਧੀਆ ਜੇ ਨਿੰਬੂ ਹੈ ਤਾਂ ਨਿਕਲੂਗਾ ਉਹ ਚੋਂ। ਸਭ ਤੋਂ ਪਹਿਲਾਂ ਹੋ ਗਈਆਂ ਪੰਜ ਚੀਜ਼ਾਂ, ਉਹਨਾਂ ਦੀ ਕੁਆਟੀ। ਹੁਣ ਬਣਾਉਣ ਦੀ ਵਿਧੀ। ਜੇ ਤੁਸੀਂ ਚੁੱਲ੍ਹੇ ਤੇ ਬਣਾ ਰਹੇ ਹੋ ਤਾਂ ਮਿੱਠੀ ਅੱਗ ਰੱਖ ਲਿਓ, ਗੈਸ ਤੇ ਬਣਾ ਰਹੇ ਹੋ ਤਾਂ ਸਿਮ ਤੇ ਬਣਾ ਲਿਓ। ਬਰਤਨ ਕੋਈ ਵੀ ਲੈ ਸਕਦੇ ਹੋ, ਜਿਹਦੇ ਚ ਆਰਾਮ ਨਾਲ ਇੱਕ ਤਰੀਕੇ ਨਾਲ ਉਹਨੂੰ ਉਬਾਲਿਆ ਜਾ ਸਕੇ, ਰਿੰਨਿਆ ਜਾ ਸਕੇ ਸਮਾਨ ਨੂੰ। ਅੱਛਾ ਜੀ, ਸਭ ਤੋਂ ਪਹਿਲਾਂ ਇਹ ਚ ਅਦਰਕ ਦਾ ਰਸ ਪਾ ਲਓ, ਲਸਣ ਦਾ ਰਸ ਪਾ ਲਓ, ਨਿੰਬੂ ਪਾ ਲਓ, ਸੇਬ ਦਾ ਸਿਰਕਾ ਪਾ ਲਓ। ਚਾਰੇ ਚੀਜ਼ਾਂ ਨੂੰ ਮਿੱਠੀ ਅੱਗ ਤੇ ਰਿੰਨਣਾ ਸ਼ੁਰੂ ਕਰ ਦਿਓ। ਇਹ ਜਿਹੜੇ 250 ਗ੍ਰਾਮ ਦੇ ਹਿਸਾਬ ਨਾਲ ਆਪਾਂ ਲਈ ਹੈ, ਜਦੋਂ ਇੱਕ ਹਿੱਸਾ ਉੱਡ ਜਾਵੇ ਇਹਦੇ ਚੋਂ, ਮਤਲਬ 250 ਗ੍ਰਾਮ ਹਿੱਸਾ ਉੱਡ ਜਾਵੇ, ਕਿੱਲੋ ਸਮਾਨ ਸੀ ਜੋ ਜਦੋਂ ਸਾਢੇ 700 ml ਜਾਂ ਸਾਢੇ 600 ਗ੍ਰਾਮ ਰਹਿ ਜਾਵੇ, ਇਹਨੂੰ ਥੱਲੇ ਲਾਹ ਲਓ। ਅੱਧੇ ਘੰਟੇ ਤੋਂ ਪੌਣੇ ਘੰਟੇ ਦੇ ਵਿੱਚ ਇਹ ਪ੍ਰੋਸੈਸ ਹੋਊਗਾ, ਇੱਕ ਹਿੱਸਾ ਉੱਠਣ ਦੇ ਵਿੱਚ ਭਾਫ ਬਣ ਕੇ ਉੱਡ ਜਾਊਗਾ। ਉਸ ਤੋਂ ਬਾਅਦ ਜਦੋਂ ਇਹ ਅੱਠ ਜਾਵੇ, ਮਤਲਬ ਬਿਲਕੁਲ ਲਾਈਟ ਜਿਹਾ ਗਰਮ ਰਹਿ ਜਾਵੇ, ਇਹਦੇ ਚ ਜੋ ਸਾਡੇ 250 ml ਜਾਂ 250 ਗ੍ਰਾਮ ਸ਼ਹਿਦ ਪਿਆ ਹੈ, ਇਹਦੇ ਵਿੱਚ ਮਿਕਸ ਕਰਕੇ ਚੰਗੀ ਤਰ੍ਹਾਂ ਕੜਛੀ ਦੇ ਨਾਲ ਜਾਂ ਕਿਸੇ ਵੀ ਚੀਜ਼ ਦੀ ਹੈਲਪ ਦੇ ਨਾਲ ਉਹਨੂੰ ਮਿਕਸ ਕਰ ਲਓ। ਇਹ ਤੁਹਾਡਾ ਇੱਕ ਘਰੇਲੂ ਆਯੁਰਵੈਦਿਕ ਜੂਸ ਕਹਿ ਲਓ, ਅਰਕ ਕਹਿ ਲਓ, ਰਾਸ ਤਿਆਰ ਹੋ ਗਿਆ ਜੋ ਕਿ ਤੁਸੀਂ ਤਿੰਨ-ਚਾਰ ਮਹੀਨੇ ਆਰਾਮ ਨਾਲ ਵਰਤ ਸਕੋਗੇ। ਕਈ ਲੋਕ ਕਹਿਣਗੇ ਕਿ ਇਹ ਗਰਮ ਬਹੁਤ ਹੋਊਗਾ। ਦੇਖੋ, ਜੋ ਪਿੱਤ ਦੋਸ਼ ਨੇ, ਹਰ ਬੰਦੇ ਦੀ ਬੋਡੀ ਦਾ ਜੋ ਇਮਿਊਨਿਟੀ, ਸ਼ਰੀਰ ਦਾ ਜੋ ਪਾਚਨ ਕਿਰਿਆ ਅਲੱਗ-ਅਲੱਗ ਹੁੰਦੀ ਹੈ, ਪਰ ਤੁਸੀਂ ਇਹਦੀ ਕੁਆਟੀ ਦੇ ਹਿਸਾਬ ਨਾਲ ਕੋਈ ਵੀ ਬੰਦਾ ਇਹਦੀ ਵਰਤੋਂ ਕਰ ਸਕਦਾ ਹੈ। ਕੋਈ ਨੌਜਵਾਨ ਹੈ, ਕੁੜੀ ਹੈ, ਔਰਤ ਹੈ, ਮਰਦ ਹੈ, ਬਜ਼ੁਰਗ ਹੈ, ਕੋਈ ਵੀ ਇਹਦੀ ਵਰਤੋਂ ਕਰ ਸਕਦਾ ਹੈ। ਜਿਹੜੀ ਪੇਟ ਦੇ ਵਿੱਚ ਫਾਲਤੂ ਗੰਦਗੀ ਖੜੀ ਹੈ, ਕੋਲੈਸਟਰੋਲ ਲੋੜ ਤੋਂ ਜ਼ਿਆਦਾ, ਬੋਡੀ ਵੇਟ ਲੋੜ ਤੋਂ ਜ਼ਿਆਦਾ, ਕੁਝ ਵੀ ਖਾ ਪੀਤਾ ਤੁਹਾਨੂੰ ਸਵਾਦ ਨਹੀਂ ਆਉਂਦਾ, ਲੀਵਰ ਫੈਟੀ ਹੈ, ਬਹੁਤ ਵਧੀਆ ਇਹਨਾਂ ਚੀਜ਼ਾਂ ਦੇ ਵਿੱਚ ਕਾਰਗਰ ਨੁਸਖਾ ਹੈ ਇਹ। ਅੱਛਾ ਕੁਆਟੀਟੀ ਸੁਣ ਲਓ, ਜਿਹੜੇ
More breakout videos from this creator.