Hook
More breakout videos from this creator.
ਐ 20kg ਏਰੀਅਲ ਦੀ ਪੈਕਿੰਗ ਆ 10-10 ਦੇ ਦੋ ਪੈਕ ਨੇ ਵਨ ਬਾਏ ਗੈੱਟ ਵਨ ਫ੍ਰੀ। ਜੇ 10 ਕਿੱਲੋ ਏਰੀਅਲ ਦਾ ਪੈਕ ਖਰੀਦਿਓ ਤੇ 10 ਕਿੱਲੋ ਫ੍ਰੀ ਮਿਲਣ ਡਿਆ। ਇਹ ਤੇ ਮੈਥੋਂ ਚੁੱਕਿਆ ਵੀ ਨਹੀਂ ਜਾਣ ਡਿਆ। ਮੈਂ ਤੇ ਜਦੋਂ ਮੇਰਾ ਪਾਰਸਲ ਆਇਆ ਮੈਂ ਤੇ ਧੂ-ਧੂ ਕੇ ਅੰਦਰ ਲੈ ਕੇ ਆਈ ਕਿ 20 ਕਿੱਲੋ ਵੇਟ ਬਹੁਤ ਸੀਗਾ। ਤੇ ਜੇ ਤੁਸੀਂ ਇੱਕ ਬਾਏ ਕਰਦੇ ਹੋ 10 ਕਿੱਲੋ ਦਾ ਏਰੀਅਲ ਤੇ 10 ਕਿੱਲੋ ਨਾਲ ਫ੍ਰੀ ਮਿਲਣ ਡਿਆ ਦੂਜਾ ਪੈਕ। ਬਹੁਤ ਹੀ ਡਿਸਕਾਊਂਟ ਪ੍ਰਾਈਸ ਤੇ ਲੱਗਾ ਹੋਇਆ ਵਾ। ਤੇ ਏਰੀਅਲ ਤੁਹਾਨੂੰ ਪਤਾ ਬਹੁਤ ਵਧੀਆ ਵਾ। ਇਹਦੀ ਫਰੈਗਨੈਂਸ ਲੌਂਗ ਲਾਸਟਿੰਗ ਆ, ਬਹੁਤ ਵਧੀਆ ਕੱਪੜਿਆਂ ਦੇ ਰੇਸ਼ੇ ਬਹੁਤ ਵਧੀਆ ਰਹਿੰਦੇ ਨੇ। ਕੱਪੜਿਆਂ ਨੂੰ ਚਿੱਟਾ ਕਰਦਾ ਵਾ, ਕੱਪੜਿਆਂ ਦੇ ਕਲਰ ਖਰਾਬ ਨਹੀਂ ਹੁੰਦੇ। ਤੇ ਇਹਦੇ ਨਾਲ ਕੋਈ ਹੋਰ ਵੀ ਪਾਉਣ ਦੀ ਬਲੀਚ ਵਗੈਰਾ ਜਾਂ ਕੁਝ ਹੋਰ ਇੰਗਰੀਡੀਐਂਟ ਪਾਉਣ ਦੀ ਲੋੜ ਨਹੀਂ ਹੈਗੀ ਕੱਪੜਿਆਂ ਦੇ ਵਿੱਚ। ਤੇ ਜੇ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਤੇ ਜੈਲੋ ਬੱਸ ਕੀਤੇ ਟਿੱਕ ਕਰਕੇ ਬਾਏ ਕਰ ਸਕਦੇ ਹੋ ਕਿਉਂਕਿ ਇਹੋ ਜਿਹੀ ਆਫਰ ਦੁਬਾਰਾ ਨਹੀਂ ਆਉਣੀ ਹੈਗੀ। ਬਾਏ ਵਨ ਗੈੱਟ ਵਨ ਫ੍ਰੀ ਤੇ ਬਹੁਤ ਵੱਡੀ ਪੈਕਿੰਗ ਆ। ਇਹਦੇ ਨਾਲ ਕਾਫੀ ਲੌਂਗ ਟਾਈਮ ਨਿਕਲ ਜਾਂਦਾ ਵਾ। ਤੇ ਮੈਂ ਤੇ ਹੁਣ ਇਹ ਦੋ ਬਾਏ ਕੀਤੇ ਆ, ਦੋ ਮੈਂ ਹੋਰ ਦਾ ਆਰਡਰ ਕੀਤਾ ਵਾ। ਕਿਉਂਕਿ ਹੁਣ ਜਿੱਦਾਂ ਡੀਲ ਲੱਗੀ ਆ ਤੇ ਫਿਰ ਇਹੋ ਜਿਹੀ ਚੀਜ਼ ਜਿਹੜੀ ਘਰ 'ਚ ਹਮੇਸ਼ਾ ਹੀ ਚਾਹੀਦੀ ਆ। ਹਰ ਇੱਕ ਘਰ ਦੀ ਜ਼ਰੂਰਤ ਆ। ਇਹ ਤੋਂ ਬਿਨਾਂ ਤੇ ਸਰਦਾ ਨਹੀਂ ਕਿਉਂਕਿ ਕੱਪੜੇ ਤੇ ਸਾਰਿਆਂ ਨੇ ਹੀ ਧੋਣੇ ਹੁੰਦੇ ਆ। ਤੇ ਜੇ ਤੁਸੀਂ ਵੀ ਬਾਏ ਕਰਨਾ ਚਾਹੁੰਦੇ ਹੋ ਤੇ ਜਲਦੀ ਜਲਦੀ ਬਾਏ ਕਰ ਲਓ ਕਿਉਂਕਿ ਇਹ ਜਿਹੜੀ ਹੈਗੀ ਆ ਡਿਸਕਾਊਂਟ ਇਹ ਬਹੁਤ ਥੋੜ੍ਹੇ ਸਮੇਂ ਦੇ ਲਈ ਆ ਬਾਏ ਵਨ ਗੈੱਟ ਵਨ ਫ੍ਰੀ। ਇਹਦਾ ਕਦੋਂ ਪ੍ਰਾਈਸ ਫਿਰ ਫੁੱਲ ਹੋ ਜਾਣਾ ਇਹ ਕੋਈ ਪਤਾ ਨਹੀਂ। ਜੇ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਤੇ ਜੈਲੋ ਬੱਸ ਕੀਤੇ ਟਿੱਕ ਕਰਕੇ ਹੁਣੇ ਬਾਏ ਕਰ ਸਕਦੇ ਹੋ ਕਿਉਂਕਿ ਹੁਣ ਇਹ ਡਿਸਕਾਊਂਟ ਤੇ ਲੱਗੀ ਹੋਈ ਆ ਬਾਅਦ ਦਾ ਨਹੀਂ ਪਤਾ।