Original caption
ਕਈ ਵਾਰ ਇੱਕ ਪੁਰਾਣਾ ਟਰੰਕ ਸਿਰਫ਼ ਸਮਾਨ ਨਹੀਂ, ਪੂਰੀਆਂ ਪੀੜੀਆਂ ਦੀਆਂ ਯਾਦਾਂ ਸੰਭਾਲ ਕੇ ਰੱਖਦਾ ਹੈ। ❤️ ਅੱਜ ਦਾਦੀ ਜੀ ਦਾ ਟਰੰਕ ਖੋਲ੍ਹਿਆ ਤਾਂ ਅੰਦਰੋਂ ਪੁਰਾਣੀਆਂ ਤਸਵੀਰਾਂ, ਦਾਦਾ ਜੀ ਦੇ ਸਰਟੀਫਿਕੇਟ, ਪੁਰਾਣੇ ਸਿੱਕੇ, ਇੱਕ-ਇੱਕ ਰੁਪਏ ਦੇ ਨੋਟ, ਪੁਰਾਣੇ ਸੂਟ ਅਤੇ ਐਹੋ ਜਿਹੀਆਂ ਯਾਦਾਂ ਨਿਕਲੀਆਂ ਜਿਨ੍ਹਾਂ ਨੇ ਸਾਨੂੰ ਸਾਲਾਂ ਪਿੱਛੇ ਲੈ ਗਿਆ। #foryou #OldMemories #Vintage #Nostalgia #IndianFamily