Loading video…
Hook
More breakout videos from this creator.
ਅੱਜ ਸਾਡੇ ਘਰ ਵਿੱਚ ਇੱਕ ਵੱਡਾ upgrade ਹੋਇਆ ☀️🏠 ਅਸੀਂ ਲਗਵਾਇਆ On-Grid Solar System — ਲਗਭਗ 6kW, UTL ਦੀਆਂ 590W ਦੀਆਂ 10 Bifacial TOPCon panels ਨਾਲ। ਮੈਂ ਅੱਗੇ generation, units ਅਤੇ electricity bill ਦਾ actual result ਵੀ ਤੁਹਾਡੇ ਨਾਲ share ਕਰਾਂਗਾ। ☀️ ਤੁਹਾਡੇ ਘਰ solar ਲੱਗਿਆ ਹੋਇਆ? Comment ਵਿੱਚ ਦੱਸੋ 👇 #foryou #solarsystem #utlsol #punjabelectricity #homeupgrades