Loading video…
Hook
More breakout videos from this creator.
9 ਨੌ 00:01 ਹਾਂਜੀ 9 ਨੌ 00:02 9 ਵੱਜ ਗਏ ਆਪਾਂ ਪਹੁੰਚ ਗਏ ਆਂ ਕੋਕਰਨ 00:04 ਲਗਭਗ 750 ਕਿਲੋਮੀਟਰ ਦਾ ਸਫਰ 00:07 ਤੈਅ ਕਰ ਲਿਆ 00:08 ਇਹਦੀ ਫੋਰਡ ਰੇਸਿੰਗ ਸਸਪੈਂਸ਼ਨ ਦਾ 00:09 ਕਮਾਲ ਇਹੋ ਜਿਹਾ ਹੈ 00:11 ਕਿ ਝਟਕਾ ਨਹੀਂ 00:12 ਰਾਤ ਨੂੰ 00:14 ਚੰਗੀ ਬਹੁਤ ਆਫ ਰੋਡ ਵਾਲੀ ਰੋਡ ਵੀ ਸੀ। 00:16 ਵਧੀਆ ਐਵਰੇਜ ਦਿੱਤੀ ਐ 100 ਕਿਲੋਮੀਟਰ 00:19 ਮਗਰ 12.5 ਲੀਟਰ ਤੇਲ ਖਾ ਰਿਹਾ ਹੈ। 00:22 ਤੇ ਵਧੀਆ ਰੋਡ ਟ੍ਰਿਪ ਆ 00:23 ਅਸੇ ਪਾਸੇ ਵਧੀਆ ਗ੍ਰੀਨਰੀ ਹੈਗੀ ਆ 00:26 ਤੁਹਾਨੂੰ ਬਾਕੀ ਦੀ ਵੀਡੀਓ 00:27 ਸ਼ੇਅਰ ਕਰਾਂਗੇ ਨਾਲ ਨਾਲ